ਅਮੀਰ ਔਰਤ ਇੱਕ #ਕੱਪੜੇ ਵਾਲੀ ਦੁਕਾਨ ਚ ਗਈ ਤੇ ਦੁਕਾਨ ਵਾਲੇ ਭਾਈ ਨੂੰ ਕਿਹਾ :
"ਇੱਕ ਸਸਤਾ ਜਿਹਾ ਰਿਜੈਕਟ ਸੂਟ ਦਿਖਾਈ , , , , ਮੇਰੇ ਮੁੰਡੇ ਦਾ ਵਿਆਹ ਹੈ ਤੇ #ਨੌਕਰਾਣੀ ਨੂੰ ਲਾਗ ਦੇਣਾ ਹੈ "
,ਥੋੜੀ ਦੇਰ ਬਾਅਦ ਹੀ ਉਸੇ ਦੀ #ਨੌਕਰਾਣੀ ਉਸੇ ਦੁਕਾਨ ਤੇ ਆਈ ਤੇ
ਦੁਕਾਨ ਵਾਲੇ ਨੂੰ ਕਿਹਾ ਇਕ ਕੀਮਤੀ, ਚੰਗਾ ਤੇ ਸੋਹਣਾ ਜਿਹਾ ਸੂਟ ਦਿਖਾਈ ,, , , , , , ,
ਮੇਰੀ ਮਾਲਕਣ ਦੇ ਇਕਲੋਤੇ ਮੁੰਡੇ ਦਾ #ਵਿਆਹ ਹੈ ਤੇ ਮੈ ਸ਼ਗਨ ਪਾਉਣਾ ਹੈ ।
,ਗਰੀਬੀ ਹਮੇਸ਼ਾ ਬਟੂਏ ਕਰਕੇ ਨਹੀਂ ਹੁੰਦੀ , , , , ਕਈ ਵਾਰ ਸੋਚ ਵੀ ਇਨਸਾਨ ਨੂੰ #ਗਰੀਬ ਬਣਾ ਦਿੰਦੀ ਹੈ !!!
Post a Comment