ਭੋਲਾ ਤੇ ਡਾਕਟਰ


ਭੋਲੇ ਦੀ ਪਿਠ ਤੇ ਸੱਟ ਲਗ ਗੲੀ
ਡਾਕਟਰ ਨੇ ਕਿਹਾ ਕੇ ਟਾਂਕੇ ਲੱਗਣਗੇ....
.
ਭੋਲਾ ਮਨ ਗਿਅਾ...
.
ਟਾਂਕੇ ਲਾੳੁਣ ਤੋਂ ਬਾਅਦ ਡਾਕਟਰ ਕਹਿੰਦਾ ਬਿਲ ਹੋੲਿਅਾ
9000../
.
.
.
.
.
.
ਭੋਲਾ:- ਸਾਹਲਿਆ ਟਾਂਕੇ ਲਾੲੇ ਅਾ ਕਿ ਕਸ਼ਮੀਰੀ ਕਢਾੲੀ ਕੀਤੀ ਅਾ...😂😂😂😂😁😁

0 Comments

Post a Comment

Post a Comment (0)

Previous Post Next Post