ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਾ ਵਿਅਕਤੀਤਵ ਬਹੁਤ ਹੀ ਅਦਭੁੱਤ ਸੀ। ਆਪ ਨਬੀ ਵੀ ਸਨ, ਲੋਕ ਨਾਇਕ ਵੀ, ਉਹ ਸਾਧਕ ਵੀ ਸਨ ਅਤੇ ਉਪਦੇਸ਼ਕ ਵੀ। ਉਹ ਕਵੀ ਸ਼ਾਇਰ ਵੀ ਸਨ ਅਤੇ ਸਰੋਤਾ ਵੀ । ਉਹ ਗ੍ਰਹਿਸਥੀ ਵੀ ਸਨ ਅਤੇ ਵੈਰਾਗੀ ਵੀ। ਅੱਜ ਬਹੁਤ ਹੀ ਲੋੜ ਹੈ ਉਨ੍ਹਾਂ ਵੱਲੋਂ ਦਰਸਾਏ ਮਾਰਗ ਨੂੰ ਆਪਣੀ ਜੀਵਨ ਜਾਚ ਵਿਚ ਅਪਣਾਉਣ ਦੀ। ਆਪ ਸਭ ਨੂੰ ਅੱਜ ਦੇ ਪਵਿੱਤਰ ਦਿਹਾੜੇ ਗੁਰਪੁਰਬ ਦੀਆਂ ਆਪ ਸਭ ਨੂੰ ਨੂੰ ਲੱਖ-ਲੱਖ ਵਧਾਈਆਂ ਹੌਣ।
ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
bypreet
-
0
إرسال تعليق